ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ

ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾਉਣਾ
ਹੋਰ ਜਾਣੋ
 
ਬੈਂਕਿੰਗ ਕਾਰਜਾਂ ਅਤੇ ਲੋਨ ਸਕੀਮਾਂ ਦੀ ਸੰਖੇਪ ਜਾਣਕਾਰੀ

ਭਾਰਤ ਵਿੱਚ ਬੈਂਕਿੰਗ ਕਾਰਜਾਂ ਅਤੇ ਲੋਨ ਸਕੀਮਾਂ ਬਾਰੇ ਜਾਣੋ।
ਹੋਰ ਪੜ੍ਹੋ
 
ਵਿੱਤੀ ਸੰਕਟ ਬਾਰੇ ਸੰਖੇਪ ਜਾਣਕਾਰੀ

ਜਾਣੋ ਕਿ ਵਿੱਤੀ ਸੰਕਟ ਦਾ ਕਾਰਨ ਕੀ ਹੈ ਅਤੇ ਇਸ ਤੋਂ ਕਿਵੇਂ ਬਚਣਾ ਹੈ।
ਹੋਰ ਪੜ੍ਹੋ
 
ਰਿਟਾਇਰਮੈਂਟ ਅਤੇ ਯੋਜਨਾਬੰਦੀ ਬਾਰੇ ਸੰਖੇਪ ਜਾਣਕਾਰੀ

ਰਿਟਾਇਰਮੈਂਟ ਅਤੇ ਉਤਰਾਧਿਕਾਰੀ ਦੇ ਅਰਥਾਂ ਅਤੇ ਇਸਦੇ ਲਈ ਯੋਜਨਾ ਬਣਾਉਣ ਦੇ ਤਰੀਕੇ ਬਾਰੇ ਜਾਣੋ।
ਹੋਰ ਪੜ੍ਹੋ
 
ਬਚਤ ਦਾ ਮਹੱਤਵ

ਤੁਹਾਡੇ ਵਿੱਤ ‘ਤੇ ਨਿਯੰਤ੍ਰਿਤ ਰੱਖਣ ਨਾਲ ਵਿੱਤੀ ਸੁਰੱਖਿਆ ਪ੍ਰਾਪਤ ਕਰਨ ਲਈ ਤੁਹਾਡੀ ਬਚਤ ਅਤੇ ਖ਼ਰਚਿਆਂ ਦੀ ਯੋਜਨਾ ਬਣਾਉਣ ਵਿੱਚ ਮਦਦ ਮਿਲੇਗੀ।

ਨਿਊਜ਼ਲੈਟਰਾਂ ਜਾਂ ਸਮੱਗਰੀ ਅੱਪਡੇਟਾਂ ‘ਤੇ ਈਮੇਲ ਸੂਚਨਾਵਾਂ ਪ੍ਰਾਪਤ ਕਰੋ
ਕੀ ਯੋਗਦਾਨ ਦੇਣ ਲਈ ਕੋਈ ਲੇਖ ਹੈ?
ਇੱਥੇ ਦੱਸੋ।
CA. (Dr.) ਦੇਬਾਸ਼ਿਸ਼ ਮਿੱਤਰਾ

ਪ੍ਰੈਜ਼ੀਡੈਂਟ, ICAI

ਵਿੱਤ, ਬਜ਼ਟ ਅਤੇ ਨਿਵੇਸ਼ ਦੀ ਬੁਨਿਆਦੀ ਅਤੇ ਮੌਲਿਕ ਅਵਧਾਰਣਾਵਾਂ ਦਾ ਗਿਆਨ ਅਤੇ ਸੰਗਿਆਤਮਕ ਸਮਝ ਕਿਸੇ ਵਿਅਕਤੀ ਜਾਂ ਰਾਸ਼ਟਰ ਦੁਆਰਾ ਲਏ ਗਏ ਵਿੱਤੀ ਨਿਰਣਿਆਂ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰ ਸਕਦੀ ਹੈ। ਵਿੱਤੀ ਅਤੇ ਟੈਕਸ ਸਾਖ਼ਰਤਾ ਦੇ ਮਹਾਨ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਇੰਸਟੀਟਿਊਟ ਆਫ਼ ਚਾਰਟਡ ਅਕਾਉਂਟਸ ਆਫ਼ ਇੰਡੀਆ (ICAI) ਟੈਕਸੇਸ਼ਨ, ਇੰਸ਼ੋਰੈਂਸ, ਬੈਂਕਿੰਗ ਅਤੇ ਵਿੱਤ ਦੇ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ਦੀ ਮੂਲ ਗੱਲਾਂ ਬਾਰੇ ਭਾਰਤੀ ਜਨਤਾ ਨੂੰ ਸਿੱਖਿਆ ਦੇਣ ਲਈ ਇੱਕ ਮਹਾਨ ਸੰਸਥਾਨ ਹੈ।

CA. ਅਨੀਕੇਤ ਐਸ. ਤਾਲਾਤੀ

ਵਾਈਸ ਪ੍ਰੈਜ਼ੀਡੈਂਟ, ਆਈ.ਸੀ.ਏ.ਆਈ

ਵਿੱਤੀ ਸਾਖਰਤਾ ਅਤੇ ਟੈਕਸ ਕਾਨੂੰਨਾਂ ਦੀ ਮੁੱਢਲੀ ਸਮਝ ਦਾ ਘਰੇਲੂ ਬਜਟ, ਨਿਵੇਸ਼ ਅਤੇ ਬੱਚਤਾਂ ਦੇ ਸੰਦਰਭ ਵਿੱਚ ਲਏ ਗਏ ਵਿਅਕਤੀਗਤ ਫੈਸਲਿਆਂ ‘ਤੇ ਸਿੱਧਾ ਅਸਰ ਪੈਂਦਾ ਹੈ। ਇਹ ਬਦਲੇ ਵਿੱਚ ਦੇਸ਼ ਦੇ ਸਮੁੱਚੇ ਰਾਸ਼ਟਰੀ ਬਜਟ ਅਤੇ ਆਰਥਿਕਤਾ ਨੂੰ ਪ੍ਰਭਾਵਤ ਕਰਦੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵਿੱਤੀ ਤੌਰ ‘ਤੇ ਜਾਗਰੂਕ ਸਮਾਜ ਆਖਰਕਾਰ ਰਾਸ਼ਟਰ ਦੀ ਚੰਗੀ ਵਿੱਤੀ ਸਿਹਤ ਵੱਲ ਅਗਵਾਈ ਕਰੇਗਾ।ਵਿੱਤੀ ਅਤੇ ਟੈਕਸ ਸਾਖਰਤਾ ਡਰਾਈਵ ਦੁਆਰਾ ICAI ਨੇ …

D sharama
CA. ਦਇਆਨਿਵਾਸ ਸ਼ਰਮਾ

ਸੈਂਟਰਲ ਕੌਂਸਲ ਮੈਂਬਰ ਅਤੇ ਕਨਵੀਨਰ, ਵਿੱਤੀ ਅਤੇ ਟੈਕਸ ਸਾਖਰਤਾ ਨੂੰ ਉਤਸ਼ਾਹਿਤ ਕਰਨ ਸੰਬੰਧੀ ਗਰੁੱਪ, ICAI

VitiyaGyan ICAI ka Abhiyaan- ਫਾਇਨੈਂਸੀਅਲ ਅਤੇ ਟੈਕਸੇਸ਼ਨ ਪਲਾਨਿੰਗ ਵਿਅਕਤੀਆਂ ਨੂੰ ਵਿੱਤ ਦੇ ਮਾਮਲਿਆਂ ਵਿੱਚ ਇੱਕ ਵਧੀਆ ਭਵਿੱਖ ਬਣਾਉਣ ਵਾਸਤੇ ਮਜ਼ਬੂਤ ਅਤੇ ਸਿੱਖਿਅਤ ਕਰਦੀ ਹੈ।ICAI ਪ੍ਰੀਮਾਇਰ ਗਲੋਬਰ ਅਕਾਉਂਟਿੰਗ ਨਿਕਾਏ ਹੋਣ ਵਜੋਂ ਅਕਾਉਂਟਿੰਗ, ਔਡਿਟ, ਟੈਕਸ ਵਿੱਚ ਸਿੱਖਿਆ ਅਤੇ ਪਰੀਖਣ ਦੇ ਖੇਤਰ ਵਿੱਚ ਯੋਗਦਾਨ ਵਾਸਤੇ ਪ੍ਰਸਿੱਧ ਹੈ ਅਤੇ ਨੈਤਿਕਤਾ ਦੇ ਉੱਚਤਮ ਸੰਭਵ ਮਾਣਕਾਂ ਨੂੰ ਬਣਾਈ ਰੱਖਦਾ ਹੈ।ICAI

CA. ਅਜੈ ਕੁਮਾਰ ਛਾਜੇੜ

ਸੈਂਟਰ ਕਾਉਂਸਿਲ ਮੈਂਬਰ ਅਤੇ ਡਿਪਟੀ ਕਨਵੇਂਨਰ ਫਾਇਨੈਂਸ਼ੀਅਲ ਅਤੇ ਟੈਕਸ ਲਿਟ੍ਰੇਸੀ ਗਰੁੱਪ, ICAI

“VitiyaGyan ICAI kaAbhiyaan” – ਵਿੱਤੀ ਅਤੇ ਟੈਕਸੇਸ਼ਨ ਸਾਖਰਤਾ ਵਿਅਕਤੀਆਂ ਨੂੰ ਵਿੱਤੀ ਪ੍ਰਬੰਧਨ ਵਿੱਚ ਇੱਕ ਸੁਨਿਯੋਜਿਤ ਭਵਿੱਖ ਬਣਾਉਣ ਲਈ ਮਜ਼ਬੂਤ ਅਤੇ ਸਿੱਖਿਅਤ ਕਰਦੀ ਹੈ। ICAI ਪ੍ਰਮੁੱਖ ਗਲੋਬਲ ਅਕਾਉਂਟਿੰਗ ਨਿਕਾਏ ਹੋਣ ਦੇ ਨਾਤੇ ਸਿੱਖਿਆ ਅਤੇ ਲੇਖਾਂਕਨ, ਲੇਖਾ ਪਰੀਖਿਆ, ਟੈਕਸੇਸ਼ਨ ਆਦਿ ਵਿੱਚ ਸਿਖਲਾਈ ਦੇ ਖੇਤਰ ਵਿੱਚ ਆਪਣੇ ਯੋਗਦਾਨ ਲਈ ਪ੍ਰਸਿੱਧ ਹੈ ਅਤੇ ਪੇਸ਼ੇਵਰ ਨੈਤਿਕਤਾ ਦੇ ਉੱਚਤਮ ਸੰਭਵ ਮਾਨਕਾਂ ਨੂੰ ਬਣਾਈ ਰੱਖਦਾ ਹੈ।

ਨਾਲੇਜ ਹੱਬ

ਵੱਖ-ਵੱਖ ਵਿੱਤੀ ਉਤਪਾਦਾਂ, ਸੇਵਾਵਾਂ ਅਤੇ ਅਭਿਆਸਾਂ ਦੀ ਸਮਝ ਪ੍ਰਾਪਤ ਕਰਨ ਲਈ ਇੱਥੇ ਕੁਝ ਪ੍ਰਸਿੱਧ ਵਿਸ਼ਿਆਂ ਤੱਕ ਪਹੁੰਚ ਕਰੋ।

ਪ੍ਰਸਿੱਧ ਸਮੱਗਰੀ

ਸਭ ਤੋਂ ਵੱਧ ਦੇਖੇ ਅਤੇ ਪਸੰਦ ਕੀਤੇ ਲੇਖ, ਵੀਡਿਓ ਅਤੇ ਗਤੀਵਿਧੀਆਂ ਨੂੰ ਦੇਖੋ।

ਲੇਖ

ਬੈਂਕਿੰਗ ਕਾਰਜਾਂ ਅਤੇ ਲੋਨ ਸਕੀਮਾਂ ਦੀ ਸੰਖੇਪ ਜਾਣਕਾਰੀ

ਭਾਰਤ ਵਿੱਚ ਬੈਂਕਿੰਗ ਕਾਰਜਾਂ ਅਤੇ ਲੋਨ ਸਕੀਮਾਂ ਬਾਰੇ ਜਾਣੋ।

ਆਓ ਪੜ੍ਹੀਏ

ਬਚਤ ਦਾ ਮਹੱਤਵ

ਤੁਹਾਡੇ ਵਿੱਤ ‘ਤੇ ਨਿਯੰਤ੍ਰਿਤ ਰੱਖਣ ਨਾਲ ਵਿੱਤੀ ਸੁਰੱਖਿਆ ਪ੍ਰਾਪਤ ਕਰਨ ਲਈ ਤੁਹਾਡੀ ਬਚਤ ਅਤੇ ਖ਼ਰਚਿਆਂ ਦੀ ਯੋਜਨਾ ਬਣਾਉਣ ਵਿੱਚ ਮਦਦ ਮਿਲੇਗੀ।

ਆਓ ਪੜ੍ਹੀਏ

ਰਿਟਾਇਰਮੈਂਟ ਅਤੇ ਯੋਜਨਾਬੰਦੀ ਬਾਰੇ ਸੰਖੇਪ ਜਾਣਕਾਰੀ

ਰਿਟਾਇਰਮੈਂਟ ਅਤੇ ਉਤਰਾਧਿਕਾਰੀ ਦੇ ਅਰਥਾਂ ਅਤੇ ਇਸਦੇ ਲਈ ਯੋਜਨਾ ਬਣਾਉਣ ਦੇ ਤਰੀਕੇ ਬਾਰੇ ਜਾਣੋ।

ਆਓ ਪੜ੍ਹੀਏ

ਕੁਝ ਖਾਸ ਦੀ ਭਾਲ ਵਿੱਚ ਹੋ?

ਸਾਡੇ FAQ ਕੇਂਦਰ ਤੱਕ ਪਹੁੰਚ ਕਰੋ