ਲੋਨ ਈ.ਐੱਮ.ਆਈ ਕੈਲਕੁਲੇਟਰ

ਹੇਠਾਂ ਦਿੱਤੀ ਲੋਨ ਰਕਮ, ਵਿਆਜ ਦਰ ਅਤੇ ਲੋਨ ਅਵਧੀ ਨੂੰ ਭਰੋ। ਫਿਰ ਈ.ਐੱਮ.ਆਈ ਅਤੇ ਬ੍ਰੇਕਅੱਪ ਦੇ ਨਤੀਜੇ ਨੂੰ ਦੇਖਣ ਲਈ ‘ਕੈਲਕੁਲੇਟ’ ‘ਤੇ ਕਲਿੱਕ ਕਰੋ।

ਲੋਨ ਰਕਮ

 
 

ਵਿਆਜ਼ ਦਰ

%
 
 

ਲੋਨ ਕਾਰਜਕਾਲ

ਸਾਲ
 
 

ਇੱਕ ਈ.ਐੱਮ.ਆਈ ਕੀ ਹੈ?

ਈ.ਐੱਮ.ਆਈ ਦਾ ਮਤਲਬ ਸਮਾਨ ਮਾਸਿਕ ਕਿਸ਼ਤ ਹੈ। ਇਹ ਇੱਕ ਨਿਸ਼ਚਿਤ ਰਕਮ ਹੈ ਜੋ ਉਧਾਰ ਲੈਣ ਵਾਲਾ ਹਰ ਮਹੀਨੇ ਰਿਣਦਾਤਾ ਜਾਂ ਰਿਣ ਦੇਣ ਵਾਲੀ ਸੰਸਥਾ ਨੂੰ ਭੁਗਤਾਨ ਕਰਦਾ ਹੈ। ਈ.ਐੱਮ.ਆਈ ਦਾ ਹਿਸਾਬ ਮੂਲ ਰਕਮ ਅਤੇ ਉਸ ‘ਤੇ ਲੱਗੇ ਵਿਆਜ ਨੂੰ ਜੋੜ ਕੇ ਲਗਾਇਆ ਜਾਂਦਾ ਹੈ ਅਤੇ ਇਸ ਰਕਮ ਨੂੰ ਕੁੱਲ ਅਵਧੀ ਭਾਵ ਜਿੰਨੇ ਮਹੀਨਿਆਂ ਲਈ ਵਿਆਜ ਲਿਆ ਜਾਂਦਾ ਹੈ ਨਾਲ ਵਿਭਾਜਿਤ ਕੀਤਾ ਜਾਂਦਾ ਹੈ। ਈ.ਐੱਮ.ਆਈ ਦੇ ਨਤੀਜੇ ਵਿੱਚ ਮੂਲ ਰਕਮ ਦਾ ਇੱਕ ਹਿੱਸਾ ਅਤੇ ਅਲੱਗ-ਅਲੱਗ ਅਨੁਪਾਤ ਵਿੱਚ ਵਿਆਜ ਦੋਵੇਂ ਸ਼ਾਮਲ ਹਨ। ਸ਼ੁਰੂ ਵਿੱਚ, ਈ.ਐੱਮ.ਆਈ ਵਿੱਚ ਮੂਲ ਰਕਮ ਦੀ ਤੁਲਨਾ ਵਿੱਚ ਵਿਆਜ ਦਾ ਅਨੁਪਾਤ ਜ਼ਿਆਦਾ ਹੁੰਦਾ ਹੈ। ਹਰੇਕ ਲਗਾਤਾਰ ਈ.ਐੱਮ.ਆਈ ਦੇ ਨਾਲ, ਇਹ ਅਨੁਪਾਤ ਬਦਲਦਾ ਹੈ ਅਤੇ ਅਵਧੀ ਦੇ ਅੰਤ ਵਿੱਚ ਮੂਲ ਰਕਮ ਦਾ ਈ.ਐੱਮ.ਆਈ ਵਿੱਚ ਉੱਚ ਅਨੁਪਾਤ ਹੁੰਦਾ ਹੈ।